post

6th (ਕੰਪਿਊਟਰ ਸਾਇੰਸ/Computer Science) - 2026-27

ਪਾਠ-6/Chapter-6
ਹਾਰਡਵੇਅਰ ਅਤੇ ਸਾਫਟਵੇਅਰ/Hardware and Software





Q-1.
ਕੰਪਿਊਟਰ ਹਾਰਡਵੇਅਰ ਅਤੇ ................. ਦਾ ਸੁਮੇਲ ਹੈ।
Computer Is A Product Of Hardware And .............
Q-1. Objective  

1) ਸਾਫਟਵੇਅਰ/Software
2) ਐਪਲੀਕੈਸ਼ਨ /Application
3) ਪ੍ਰੋਗਰਾਮ /Program
4) ਸਾਰੇ ਹੀ /All of these

Ans.) ਸਾਫਟਵੇਅਰ/Software

Q-2.
ਹਦਾਇਤਾਂ ਦੇ ਸਮੂਹ ਨੂੰ .............. ਕਿਹਾ ਜਾਂਦਾ ਹੈ।
Set Of Instructions Is Called......
Q-2. Objective  

1) ਸਾਫਟਵੇਅਰ/Software
2) ਹਾਰਡਵੇਅਰ/Hardware
3) ਪ੍ਰੋਗਰਾਮ/Program
4) ਐਪਲੀਕੈਸ਼ਨ/Application

Ans.) ਪ੍ਰੋਗਰਾਮ/Program

Q-3.
ਪ੍ਰੋਗਰਾਮ ਦੇ ਸਮੂਹ ਨੂੰ .............. ਕਿਹਾ ਜਾਂਦਾ ਹੈ।
Group Of Programs Is Called....
Q-3. Objective  

1) ਹਾਰਡਵੇਅਰ /Hardware
2) ਸਾਫਟਵੇਅਰ/Software
3) ਪ੍ਰੋਸੈਸਰ /Processor
4) ਕੋਈ ਨਹੀਂ /None of these

Ans.) ਸਾਫਟਵੇਅਰ/Software

Q-4.
ਸਾਫਟਵੇਅਰ ਮੁੱਖ ਤੌਰ ਤੇ .............. ਦੇ ਹੁੰਦੇ ਹਨ।
Software Is Mainly Of ........ Types
Q-4. Objective  

1) ਦੋ /Two
2) ਤਿੰਨ /Three
3) ਚਾਰ /Four
4) ਪੰਜ /Five

Ans.) ਦੋ /Two

Q-5.
ਕੰਪਿਊਟਰ .............. ਤੋਂ ਬਿਨਾਂ ਕੰਮ ਨਹੀਂ ਕਰ ਸਕਦਾ।
Computer Cannot Work Without........
Q-5. Objective  

1) ਸਿਸਟਮ ਸਾਫਟਵੇਅਰ/System Software
2) ਐਕਸਲ /Excel
3) ਵਰਡ /Word
4) ਪਾਵਰ ਪੁਆਇੰਟ /Power Point

Ans.) ਸਿਸਟਮ ਸਾਫਟਵੇਅਰ/System Software

Q-6.
................. ਨੂੰ ਅਸੀਂ ਛੂਹ ਨਹੀਂ ਸਕਦੇ।
We cannot touch ...........
Q-1. Fill in the Blanks  

1) ਸਾਫਟਵੇਅਰ/Software
2) ਹਾਰਡਵੇਅਰ /Hardware
3) None/None
4) None/None

Ans.) ਸਾਫਟਵੇਅਰ/Software

Q-7.
ਕੰਪਿਊਟਰ ਦੇ ਭੌਤਿਕ ਭਾਗਾਂ ਨੂੰ ...................... ਕਿਹਾ ਜਾਂਦਾ ਹੈ।
The physical components of a computer are called ................
Q-2. Fill in the Blanks  

1) ਸਾਫਟਵੇਅਰ/Software
2) ਹਾਰਡਵੇਅਰ /Hardware
3) None/None
4) None/None

Ans.) ਹਾਰਡਵੇਅਰ /Hardware

Q-8.
...................... ਨੂੰ ਰੈਂਡਮ ਅਸੈੱਸ ਮੈਮਰੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ।
...................... is also known as random access memory.
Q-3. Fill in the Blanks  

1) ਰੈਮ /RAM
2) ਰੋਮ/ROM
3) None/None
4) None/None

Ans.) ਰੈਮ /RAM

Q-9.
................ ਸਾਫਟਵੇਅਰ ਕਿਸੇ ਖਾਸ ਕੰਮ ਨੂੰ ਕਰਨ ਲਈ ਵਰਤੇ ਜਾਂਦੇ ਹਨ।
.............. Software are used for some particular task.
Q-4. Fill in the Blanks  

1) ਐਪਲੀਕੇਸ਼ਨ /Application
2) ਸਿਸਟਮ/System
3) None/None
4) None/None

Ans.) ਐਪਲੀਕੇਸ਼ਨ /Application

Q-10.
ਸਾਫਟਵੇਅਰ ਦਾ ਦੂਜਾ ਨਾਮ ਹਾਰਡਵੇਅਰ ਹੈ।
Other Name Of Software Is Hardware.
Q-1. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-11.
ਪ੍ਰੋਗਰਾਮ ਦੇ ਰੂਪ ਵਿਚ ਵਾਲੀਆਂ ਹਦਾਇਤਾਂ ਨੂੰ ਸਾਫਟਵੇਅਰ ਕਿਹਾ ਜਾਂਦਾ ਹੈ।
All The Instructions Given In The Form Of Program Are Called Softwares.
Q-2. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-12.
ਅਸੀਂ ਹਾਰਡਵੇਅਰ ਨੂੰ ਛੁਹ ਨਹੀਂ ਸਕਦੇ।
We Cannot Touch Hardware.
Q-3. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-13.
ਸਾਫਟਵੇਅਰ ਦੀਆਂ ਦੋ ਕਿਸਮਾਂ ਹੁੰਦੀਆਂ ਹਨ : ਸਿਸਟਮ ਸਾਫਟਵੇਅਰ ਅਤੇ ਐਪਲੀਕੈਸ਼ਨ ਸਾਫਟਵੇਅਰ
System And Application Software Are Two Types Of Software.
Q-4. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-14.
ਸਿਸਟਮ ਸਾਫਟਵੇਅਰ ਦੀ ਕੀਮਤ ਜ਼ਿਆਦਾ ਹੁੰਦੀ ਹੈ।
System Software Is Expensive.
Q-5. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-15.

Rom
Q-6. Abbreviation  

1) /Random Only Memory
2) /Read Only Memory
3) /Random Access Memory
4) /Recycle Bin

Ans.) /Read Only Memory

Q-16.

Hd
Q-7. Abbreviation  

1) /Hard Disk
2) /Floppy Disk
3) /Compact Disk
4) /Video Card

Ans.) /Hard Disk

Q-17.

Atm
Q-8. Abbreviation  

1) /Auto Machine Used in Bank
2) /Automated Teller Machine
3) /Arithmetic Teller Machine
4) /Automatic Team Management

Ans.) /Automated Teller Machine

Q-18.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify The Picture Below.
Q-1. Identification of Pics  

1) ਮੋਨੀਟਰ/Monitor
2) ਮਾਊਸ /Mouse
3) ਕੀ-ਬੋਰਡ/Keyboard
4) ਸਕੈਨਰ /Scanner

Ans.) ਕੀ-ਬੋਰਡ/Keyboard

Q-19.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify The Picture Below.
Q-2. Identification of Pics  

1) ਸਪੀਕਰ/Speakers
2) ਕੀ-ਬੋਰਡ /Keyboard
3) ਮਾਈਕ੍ਰੋਫੋਨ /Microphone
4) ਮਾਊਸ /Mouse

Ans.) ਮਾਊਸ /Mouse

Q-20.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify The Picture Below.
Q-3. Identification of Pics  

1) ਸੀ ਪੀ ਯੂ/CPU
2) ਸਕੈਨਰ /Scanner
3) ਮੋਨੀਟਰ/ਐਲ.ਈ.ਡੀ/Monitor/LED
4) ਪ੍ਰਿੰਟਰ /Printer

Ans.) ਮੋਨੀਟਰ/ਐਲ.ਈ.ਡੀ/Monitor/LED

Q-21.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify The Picture Below.
Q-4. Identification of Pics  

1) ਸਕੈਨਰ /Scanner
2) ਪ੍ਰਿੰਟਰ /Printer
3) ਸੀ ਪੀ ਯੂ/CPU
4) ਸਪੀਕਰ/Speakers

Ans.) ਸੀ ਪੀ ਯੂ/CPU

Q-22.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify The Picture Below.
Q-5. Identification of Pics  

1) ਸਕੈਨਰ /Scanner
2) ਵੈੱਬ ਕੈਮਰਾ/Web Camera
3) ਸਪੀਕਰ/Speakers
4) ਪ੍ਰਿੰਟਰ /Printer

Ans.) ਪ੍ਰਿੰਟਰ /Printer

Q-23.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify The Picture Below.
Q-6. Identification of Pics  

1) ਮੋਨੀਟਰ/Monitor
2) ਵੈੱਬ ਕੈਮਰਾ /Web Camera
3) ਸਪੀਕਰ/Speakers
4) ਮਾਈਕ੍ਰੋਫੋਨ /Microphone

Ans.) ਵੈੱਬ ਕੈਮਰਾ /Web Camera

Q-24.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify The Picture Below.
Q-7. Identification of Pics  

1) ਸਪੀਕਰ/Speakers
2) ਮੋਨੀਟਰ/Monitor
3) ਸੀ ਪੀ ਯੂ/CPU
4) ਮਾਈਕ੍ਰੋਫੋਨ /Microphone

Ans.) ਸਪੀਕਰ/Speakers