post

6th (ਕੰਪਿਊਟਰ ਸਾਇੰਸ/Computer Science) - 2026-27

ਪਾਠ-5/Chapter-5
ਐਮ.ਐਸ.ਪੇਂਟ ਭਾਗ - 2/Introduction To M.S Paint





Q-1.
ਕਲਿਪ ਬੋਰਡ ਮੀਨੂੰ ਦੀਆਂ ਤਿੰਨ ਆਪਸ਼ਨਾਂ ਹੁੰਦੀਆਂ ਹਨ। ਕੱਟ, ਕਾਪੀ ਅਤੇ .................
The Clipboard Menu Has Hree Options - Cut, Copy And .............
Q-1. Objective  

1) ਪੇਸਟ /Paste
2) ਮੂਵ/Move
3) ਕਲੋਜ਼ /Close
4) ਰੂਮ/Room

Ans.) ਪੇਸਟ /Paste

Q-2.
ਟੋਪ ਬਟਨ ਜਿਸ ਦੇ ਆਇਕਨ ਵਿੱਚ ਡਾਇਮਡ ਸ਼ੇਪ ਵਿੱਚ ਲਾਈਨ ਹੁੰਦੀ ਹੈ __________ ਟੂਲ ਹੁੰਦਾ ਹੈ[
The Top Button, A Diamond Shape With A Line Through It Is ..............
Q-2. Objective  

1) ਕੱਟ /Cut
2) ਪੇਸਟ/Paste
3) ਕਾਪੀ /Copy
4) krwp/Crop

Ans.) krwp/Crop

Q-3.
.... ਟੂਲ ਦੀ ਵਰਤੋਂ ਪੈਂਟਾਗਨ ਡਰਾਅ ਕਰਨ ਲਈ ਕੀਤੀ ਜਾਂਦੀ ਹੈ।
The............... Tool Can Be Used To Draw Pentagon.
Q-3. Objective  

1) ਟਰੈਂਗਲ/Tringle
2) ਰੈਕਟੈਂਗਲ/Rectangle
3) ਪੈਂਟਾਗਨ/Pentagon
4) ਹੈਕਸਾਗਨ/Hexagon

Ans.) ਪੈਂਟਾਗਨ/Pentagon

Q-4.
ਈਰੇਜ਼ਰ ਟੂਲ ਦੀ ਮਦਦ ਨਾਲ ਤਸਵੀਰ ਦੇ ਕਿਸੇ ਭਾਗ ਨੂੰ ਮੀਟਾਉਣ ਲਈ ਮਾਊਸ ਦਾ ______ ਬਟਨ ਦੱਬਿਆ ਜਾਂਦਾ ਹੈ।
The Eraser Tool Erase The Part Of A Picture With The.... Button Of The Mouse Pressed.
Q-4. Objective  

1) ਲੈਫਟ/Left
2) ਰਾਈਟ/Right
3) ਸਕਰੋਲ/Scroll
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਲੈਫਟ/Left

Q-5.
ਜਦੋਂ ਮਾਊਸ ਦਾ ______ ਬਟਨ ਦੱਬਿਆ ਜਾਵੇ ਤਾਂ ਕਲਰ-2 ਦੀ ਵਰਤੋਂ ਕੀਤੀ ਜਾਂਦੀ ਹੈ।
Color 2 Is Used If Wer Press With The ............. Mouse Button.
Q-5. Objective  

1) ਲੈਫਟ/Left
2) ਰਾਈਟ/Right
3) ਸਕਰੋਲ/Scroll
4) ਇਹਨਾਂ ਵਿੱਚੋਂ ਕੋਈ ਨਹੀਂ/None of these

Ans.) ਲੈਫਟ/Left

Q-6.
ਅੰਡਾਕਾਰ ਟੂਲ ਇੱਕ ਵਰਗ ਬਣਾਉਣ ਵਿੱਚ ਸਾਡੀ ਮਦਦ ਕਰਦਾ ਹੈ।
Ellipse Tool Help Us To Draw A Square.
Q-1. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-7.
ਫਰੀ ਹੈਂਡ ਡਰਾਇੰਗ ਲਈ ਇਰੇਜ਼ਰ ਟੂਲ ਦੀ ਵਰਤੋਂ ਕੀਤੀ ਜਾਂਦੀ ਹੈ।
Eraser Tool Is Used For Free Hand Drawing.
Q-2. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-8.
ਬੁਰਸ਼ ਟੂਲ ਦੀ ਵਰਤੋਂ ਰੰਗਾਂ ਦੇ ਛਿੜਕਾਅ ਲਈ ਕੀਤੀ ਜਾਂਦੀ ਹੈ।
Brush Tool Is Used To Spray Colors.
Q-3. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-9.
ਡਰਾਇੰਗ/ਵਰਕ ਏਰੀਆ ਉਹ ਥਾਂ ਹੈ ਜਿੱਥੇ ਤੁਸੀਂ ਤਸਵੀਰਾਂ ਖਿੱਚ ਸਕਦੇ ਹੋ।
Drawing/Work Area Is Place Where You Can Draw Pictures.
Q-4. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-10.
ਟੈਕਸਟ ਟੂਲ ਦੀ ਵਰਤੋਂ ਤਸਵੀਰ ਵਿੱਚ ਟੈਕਸਟ ਜੋੜਨ ਲਈ ਕੀਤੀ ਜਾਂਦੀ ਹੈ।
Text Tool Is Used To Add Text In A Picture.
Q-5. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-11.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Name The Following Shape.
Q-6. Identification of Pics  

1) Triangle/Triangle
2) Oval/Oval
3) Rectangle/Rectangle
4) Diamond/Diamond

Ans.) Triangle/Triangle

Q-12.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Name The Following Shape.
Q-7. Identification of Pics  

1) Hexagon/Hexagon
2) Rectangle/Rectangle
3) Rounded Rectangle/Rounded Rectangle
4) Oval/Oval

Ans.) Rectangle/Rectangle

Q-13.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Name The Following Shape.
Q-8. Identification of Pics  

1) Oval/Oval
2) Rectangle/Rectangle
3) Rounded Rectangle/Rounded Rectangle
4) Diamond/Diamond

Ans.) Oval/Oval

Q-14.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Name The Following Shape.
Q-9. Identification of Pics  

1) Pentagon/Pentagon
2) Hexagon/Hexagon
3) Oval/Oval
4) Diamond/Diamond

Ans.) Pentagon/Pentagon

Q-15.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Name The Following Shape.
Q-10. Identification of Pics  

1) Pentagon/Pentagon
2) Hexagon/Hexagon
3) Oval/Oval
4) Diamond/Diamond

Ans.) Hexagon/Hexagon

Q-16.
ਹੇਠ ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Name The Following Shape.
Q-11. Identification of Pics  

1) Hexagon/Hexagon
2) Diamond/Diamond
3) Pentagon/Pentagon
4) Oval/Oval

Ans.) Diamond/Diamond