post

6th (ਕੰਪਿਊਟਰ ਸਾਇੰਸ/Computer Science) - 2026-27

ਪਾਠ-1/Chapter-1
ਕੰਪਿਊਟਰ ਨਾਲ ਜਾਣ ਪਹਿਚਾਣ/Introduction To Computer





Q-1.
ਕੰਪਿਊਟਰ ........... ਕਰ ਸਕਦਾ ਹੈ।
Computers can do .............
Q-1. Objective  

1) ਗਣਨਾਵਾਂ/Calculations
2) ਡਾਟਾ ਅਤੇ ਹਦਾਇਤਾਂ ਪ੍ਰਾਪਤ/Accept data & Instructions
3) ਸਟੋਰ/Storage
4) ਉਪਰੋਕਤ ਸਾਰੇ/All of these

Ans.) ਉਪਰੋਕਤ ਸਾਰੇ/All of these

Q-2.
ਕੰਪਿਊਟਰ ਆਪਣੇ ਕੰਮ ਬਹੁਤ ........... ਨਾਲ ਕਰਦਾ ਹੈ।
Computer performs its operations with high ..........
Q-2. Objective  

1) ਰਫ਼ਤਾਰ /Speed
2) ਸ਼ੁੱਧਤਾ/Accuracy
3) ਗੁਣਵਤਾ /Efficiency
4) ਉਪਰੋਕਤ ਸਾਰੇ /All of these

Ans.) ਉਪਰੋਕਤ ਸਾਰੇ /All of these

Q-3.
ਬੈਂਕਾਂ ਵਿੱਚ ਕੰਪਿਊਟਰ ਪ੍ਰਯੋਗ ਕਿਸ ਕੰਮ ਲਈ ਕੀਤਾ ਜਾਂਦਾ ਹੈ :
In banks, computers is used for .........
Q-3. Objective  

1) ਬੈਂਕ ਨੂੰ ਸੁਰੱਖਿਅਤ ਰੱਖਣ ਲਈ/Keeping the bank safe
2) ਖਾਤਿਆਂ ਦਾ ਰਿਕਾਰਡ ਰੱਖਣ ਲਈ/Keeping Accounts records
3) ਬੈਂਕ ਨੂੰ ਸਾਫ਼ ਰੱਖਣ ਲਈ/Keeping bank clean
4) ਇਹਨਾਂ ਵਿੱਚੋਂ ਕੋਈ ਨਹੀਂ /None of these

Ans.) ਖਾਤਿਆਂ ਦਾ ਰਿਕਾਰਡ ਰੱਖਣ ਲਈ/Keeping Accounts records

Q-4.
ਸਿੱਖਿਆ ਦੇ ਖੇਤਰ ਵਿਚ ਕੰਪਿਊਟਰ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ ?
In Education, A computer is used for .........
Q-4. Objective  

1) ਨੋਟਿਸ ਬਣਾਉਣ ਲਈ/Preparing Notes
2) ਨਤੀਜੇ ਤਿਆਰ ਕਰਨ ਲਈ/Preparing Result
3) ਰਿਪੋਰਟਾਂ ਤਿਆਰ ਕਰਨ ਲਈ /Preparing Reports
4) ਉਪਰੋਕਤ ਸਾਰੇ /All of these

Ans.) ਉਪਰੋਕਤ ਸਾਰੇ /All of these

Q-5.
ਇਹਨਾਂ ਵਿੱਚੋਂ ਕਿਹੜੀ ਕੰਪਿਊਟਰ ਦੀ ਇੱਕ ਖਾਮੀ ਹੈ ?
Which one of these is a limitation of Computer
Q-5. Objective  

1) ਰਫ਼ਤਾਰ /Speed
2) ਸ਼ੁੱਧਤਾ /Accuracy
3) ਕੋਈ ਸਮਝ ਨਾ ਹੋਣਾ/No IQ
4) ਅਣਥੱਕ/Diligence

Ans.) ਕੋਈ ਸਮਝ ਨਾ ਹੋਣਾ/No IQ

Q-6.
ਅਸੀਂ ਕੰਪਿਊਟਰ ਦੀ ਮਦਦ ਨਾਲ ਟ੍ਰੇਨ ਅਤੇ ਹਵਾਈ ਜਹਾਜ਼ ਦੀ ਟਿਕਟ ਬੁੱਕ ਕਰ ਸਕਦੇ ਹਾਂ।
We can use computers to book our tickets of Train and Airplanes
Q-1. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-7.
ਕੰਪਿਊਟਰ ਗਣਨਾਵਾਂ ਨੂੰ 100% ਸ਼ੁੱਧਤਾ ਨਾਲ ਨਹੀਂ ਕਰ ਸਕਦਾ।
Computers can not do calculations with 100% correctness.
Q-2. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False

Q-8.
ਕੰਪਿਊਟਰ ਵਿਚਲਾ ਡਾਟਾ ਬਹੁਤ ਲੰਬੇ ਸਮੇਂ ਤੱਕ ਸਟੋਰ ਰਹਿੰਦਾ ਹੈ।
Data stored in Computers remain safe for a long time.
Q-3. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-9.
ਕੰਪਿਊਟਰ ਵਿੱਚ ਭਾਵਨਾ ਅਤੇ ਸਮਝ ਨਹੀਂ ਹੁੰਦੀ।
Computers do not have feelings or IQ.
Q-4. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-10.
ਕੰਪਿਊਟਰ ਇਕ ........... ਮਸ਼ੀਨ ਹੈ
Computer is an ......... machine.
Q-1. Fill in the Blanks  

1) ਇਲੈਕਟ੍ਰੋਨਿਕ /Electronic
2) ਇਲੈਕਟਰੀਕਲ ਮੋਟਰ /Electrical Motor
3) A ਅਤੇ B/A & B
4) ਇਹਨਾਂ ਵਿੱਚੋਂ ਕੋਈ ਨਹੀਂ /None of these

Ans.) ਇਲੈਕਟ੍ਰੋਨਿਕ /Electronic

Q-11.
ਮੋਬਾਈਲ ਇਕ ............. ਉਪਕਰਣ ਹੈ।
Mobile is a ........... device
Q-2. Fill in the Blanks  

1) ਪੋਰਟੇਬਲ/Portable
2) ਇਲੈਕਟਰੀਕਲ ਮੋਟਰ /Electrical Motor
3) A ਅਤੇ B/A & B
4) ਇਹਨਾਂ ਵਿੱਚੋਂ ਕੋਈ ਨਹੀਂ /None of these

Ans.) ਪੋਰਟੇਬਲ/Portable

Q-12.
ਕੰਪਿਊਟਰ ਦੁਆਰਾ ਕਿਸੇ ਕੰਮ ਨੂੰ ਕਰਨ ਲਈ ਲਗਾਏ ਸਮੇਂ ਦੀ ਇਕਾਈ .............. ਹੁੰਦੀ ਹੈ।
Time taken by computer to do a work can be measured in .........
Q-3. Fill in the Blanks  

1) Min/Min
2) Miliseconds/Miliseconds
3) A ਅਤੇ B/A & B
4) ਇਹਨਾਂ ਵਿੱਚੋਂ ਕੋਈ ਨਹੀਂ /None of these

Ans.) Miliseconds/Miliseconds

Q-13.
.......... ਵਿੱਚ ਮਾਊਸ ਦਾ ਕੰਮ ਕਰਨ ਲਈ ਟੱਚਪੈਡ ਵੀ ਲੱਗਿਆ ਹੁੰਦਾ ਹੈ।
............. also have a touchpad to fullfill the need of a mouse.
Q-4. Fill in the Blanks  

1) ਲੈਪਟਾਪ /Laptop
2) ਡੈਸਕਟਾਪ /Desktop
3) A ਅਤੇ B/A & B
4) ਇਹਨਾਂ ਵਿੱਚੋਂ ਕੋਈ ਨਹੀਂ /None of these

Ans.) ਲੈਪਟਾਪ /Laptop