post

6th (ਕੰਪਿਊਟਰ ਸਾਇੰਸ/Computer Science) - 2026-27

ਪਾਠ-3/Chapter-3
ਕੰਪਿਊਟਰ ਦੇ ਬੁਨਿਆਦੀ ਕੰਮ/Basic of Working with Computer





Q-1.
ਕੰਪਿਊਟਰ ਉੱਪਰ ਲੋਗਇਨ ਤੋਂ ਬਾਅਦ ਦਿਖਾਈ ਦੇਣ ਵਾਲੀ ਸਕਰੀਨ ਨੂੰ ਕੀ ਕਿਹਾ ਜਾਂਦਾ ਹੈ?
Screen appeared after login of Computer is called ___________
Q-1. Objective  

1) ਸਟਾਰਟ ਮੀਨੂੰ/Start Menu
2) ਡੈਸਕਟਾਪ/Desktop
3) ਟਾਸਕਬਾਰ/Taskbar
4) ਕੋਈ ਨਹੀਂ/None of these

Ans.) ਡੈਸਕਟਾਪ/Desktop

Q-2.
ਡੀਲੀਟ ਕੀਤੀਆਂ ਫਾਈਲਾਂ ਕਿਸ ਵਿੱਚੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ?
All the Deleted files go to __________
Q-2. Objective  

1) ਮਾਈ-ਕੰਪਿਊਟਰ/My Computer
2) ਨੈਟਵਰਕ/Network
3) ਰੀ-ਸਾਈਕਲਬਿਨ/Recycle Bin
4) ਉਪਰੋਕਤ ਸਾਰੇ/All of above

Ans.) ਰੀ-ਸਾਈਕਲਬਿਨ/Recycle Bin

Q-3.
ਵਿੰਡੋ ਦਾ ਕਿਹੜਾ ਭਾਗ ਸਕਰੀਨ ਤੇ ਹਰ ਸਮੇਂ ਨਜ਼ਰ ਆਉਂਦਾ ਰਹਿੰਦਾ ਹੈ ਜਦੋਂ ਅਸੀਂ ਹੋਰ ਐਪਲੀਕੇਸ਼ਨਾਂ ਦੀ ਵਰਤੋਂ ਕਰ ਰਹੇ ਹੁੰਦੇ ਹਾਂ?
Which part of window remains visible all the time when we use other applications?
Q-3. Objective  

1) ਰੀਸਾਇਕਲ ਬੀਨ/Recycle Bin
2) ਡੈਸਕਟਾਪ/Desktop
3) ਟਾਸਕਬਾਰ/Taskbar
4) ਕੋਈ ਨਹੀਂ/None of these

Ans.) ਟਾਸਕਬਾਰ/Taskbar

Q-4.
ਕਿਹੜਾ ਆਪ੍ਰੇਟਿੰਗ ਸਿਸਟਮ ਦੀ ਉਦਾਹਰਣ ਹੈ?
Which one is an example of Operating System?
Q-4. Objective  

1) ਵਿੰਡੋਜ਼/Windows
2) ਐਂਡਰਾਇਡ/Android
3) ਡਾਸ/DOS
4) ਉਪਰੋਕਤ ਸਾਰੇ/All of these

Ans.) ਉਪਰੋਕਤ ਸਾਰੇ/All of these

Q-5.
ਕਿਸੇ ਵੀ ਫਾਈਲ ਨੂੰ ਖੋਲਣ ਲਈ ਅਸੀਂ ਕਿਸ ਤੇ ਡਬਲ ਕਲਿੱਕ ਕਰ ਸਕਦੇ ਹਾਂ।
To open a file, we can double click on _____________
Q-5. Objective  

1) ਸੰਬਧਤ ਫਾਈਲ/File itself
2) ਫਾਈਲ ਦਾ ਸ਼ਾਰਟਕੱਟ/Shortcut of file
3) ਦੋਵੋਂ ੳ ਅਤੇ ਅ/Both A and B
4) ਕੋਈ ਨਹੀਂ/None of these

Ans.) ਦੋਵੋਂ ੳ ਅਤੇ ਅ/Both A and B

Q-6.
ਡੈਸਕਟਾਪ ਉਪਰ ਨਜ਼ਰ ਆਉਂਦੀਆਂ ਛੋਟੀਆਂ ਤਸਵੀਰਾਂ ਜੋ ਕਿਸੇ ਪ੍ਰੌਗਰਾਮ, ਫਾਈਲ ਜਾਂ ਫੋਲਡਰ ਨੂੰ ਦਰਸਾਉਂਦੀਆਂ ਹਨ, ਉਹਨਾਂ ਨੂੰ ਕਿਹਾ ਜਾਂਦਾ ਹੈ।
Small pictures representing programs, files and folders on the desktop are called.
Q-1. Fill in the Blanks  

1) Icons/Icons
2) Folder/Folder
3) None/None
4) None/None

Ans.) Icons/Icons

Q-7.
............ ਕੰਪਿਊਟਰ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਵਿਚਕਾਰ ਇਕ ਇੰਟਰਫੇਸ ਹੁੰਦਾ ਹੈ।
.......... is an interface between a computer user and computer hardware operating system is a mobile oeprating system.
Q-2. Fill in the Blanks  

1) Application Program/Application Program
2) Operating System/Operating System
3) None/None
4) None/None

Ans.) Operating System/Operating System

Q-8.
ਆਪਰੇਟਿੰਗ ਸਿਸਟਮ ਇਕ ਮੋਬਾਇਲ ਆਪ੍ਰੇਟਿੰਗ ਸਿਸਟਮ ਹੈ।
............ operating system is a mobile operating system.
Q-3. Fill in the Blanks  

1) Windows/Windows
2) Android/Android
3) None/None
4) None/None

Ans.) Android/Android

Q-9.
ਇਕ ਆਇਕਨ ਹੁੰਦਾ ਹੈ ਜੋ ਕਿਸੇ ਪ੍ਰੋਗਰਾਮ ਨਾਲ ਲਿੰਕ ਨੂੰ ਦਰਸਾਉਂਦਾ ਹੈ।
......... is an icon that represents a link to a program.
Q-4. Fill in the Blanks  

1) Shortcut/Shortcut
2) Icon/Icon
3) None/None
4) None/None

Ans.) Shortcut/Shortcut

Q-10.
ਮਾਈਕਰੋਸਾਫਟ ਵਿੰਡੋ ਦਾ ਇਕ ਸਾਧਾਰਨ ਟੈਕਸਟ ਐਡੀਟਰ ਹੈ।
...... is a basic text editor of Microsoft Windows.
Q-5. Fill in the Blanks  

1) Notepad/Notepad
2) Notepad ++/Notepad ++
3) None/None
4) None/None

Ans.) Notepad/Notepad

Q-11.
ਵਿੰਡੋ ਆਪਰੇਟਿੰਗ ਸਿਸਟਮ ਮਾਈਕਰੋਸਾਫਟ ਦੁਆਰਾ ਤਿਆਰ ਕੀਤਾ ਗਿਆ ਹੈ।
Windows is an operating system designed by Microsoft.
Q-1. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-12.
DOS ਆਪਰੇਟਿੰਗ ਸਿਸਟਮ ਕੰਪਿਊਟਰ ਉਪਰ ਕੰਮ ਕਰਨ ਲਈ ਗ੍ਰਾਫਿਕਲ ਯੂਜ਼ਰ ਇੰਟਰਫੇਸ (GUI) ਪ੍ਰਦਾਨ ਕਰਦਾ ਹੈ।
Dos provides graphical use interface (GUI) for working an computer system.
Q-2. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False

Q-13.
ਟਾਸਕਬਾਰ ਅਕਸਰ ਕੰਪਿਊਟਰ ਸਕਰੀਨ ਦੇ ਉਪਰਲੇ ਪਾਸੇ ਮੋਜੂਦ ਹੁੰਦੀ ਹੈ।
Task bar is usually located at the top of the screen.
Q-3. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False

Q-14.
ਅਸੀਂ ਨੋਟਪੈਡ ਦੀ ਵਰਤੋਂ ਨਾਲ ਡਰਾਇੰਗ ਬਣਾ ਸਕਦੇ ਹਾਂ।
We can create drawing using notepad.
Q-4. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False

Q-15.
ਵਾਲਪੇਪਰ ਡੈਸਕਟਾਪ ਦੀ ਬੈਕਗਰਾਉਂਡ ਉਪਰ ਨਜ਼ਰ ਆਉਣ ਵਾਲੀ ਤਸਵੀਰ ਨੂੰ ਕਿਹਾ ਜਾਂਦਾ ਹੈ।
Wallpaper is a picture displaying on the desktop background.
Q-5. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-16.
ਕੰਪਿਊਟਰ ਸਟਾਰਟ ਹੋਣ ਦੀ ਪ੍ਰੀਕਿਰਿਆ ਨੂੰ ਬੂਟਿੰਗ ਕਿਹਾ ਜਾਂਦਾ ਹੈ।
The process of starting computer is called booting.
Q-6. True/False  

1) ਸਹੀ/True
2) ਗ਼ਲਤ/False

Ans.) ਸਹੀ/True