Language(s) : Punjabi/Hindi/English
Formatting Body of HTML Document : ਅਸੀ ਵੈੱਬ ਪੇਜ ਦੇ ਬਾਡੀ ਭਾਗ ਨੂੰ ʙᴏᴅy ਦੇ ਐਟਰੀਬਿਊਟ ਦੀ ਮਦਦ ਨਾਲ ਫਾਰਮੈਂਟ ਕਰ ਸਕਦੇ ਹਾਂ| ਇਹਨਾਂ ਐਟਰੀਬਿਊਟਸ ਦੀ ਮਦਦ ਨਾਲ ਅਸੀ ʙᴏᴅy ਦਾ ਫਾਰਗਰਾਊਡ ਕਲਰ ਅਤੇ ਬੈਕਗਰਾਊਂਡ ਕਲਰ ਨਿਰਧਾਰਤ ਕਰ ਸਕਦੇ ਹਾਂ, ਬੈਕਗਰਾਊਂਡ ਉੱਪਰ ਇੱਕ ਤਸਵੀਰ ਵੀ ਸੈਟ ਕਰ ਸਕਦੇ ਹਾਂ, ਹਾਈਪਰਲਿੰਕਸ ਦੇ ਰੰਗ ਵੀ ਬਦਲ ਸਕਦੇ ਹਾਂ