Css Tutorial in Punjabi | Home | CSS Tutorials | CSPunjab.Com

CSPunjab

Title : CSS Tutorial

Language : CSS - Cascading Style Sheets is a style sheet language used for describing the presentation of a document written in a markup language such as HTML or XML.

ਸਟਾਈਲ ਸ਼ੀਟਸ (Style Sheels)

ਕੈਸਕੇਡਿੰਗ ਸਟਾਈਲ ਸ਼ੀਟ, ਜਿਸ ਨੂੰ CSS (Cascading Style Sheets) ਵੀ ਕਿਹਾ ਜਾਂਦਾ ਹੈ, ਇੱਕ ਸਧਾਰਨ ਡਿਜ਼ਾਈਨ ਭਾਸ਼ਾ ਹੈ ਜੋ ਵੈੱਬਪੇਜਾਂ ਦੇ ਡਿਜ਼ਾਈਨ ਨੂੰ ਸਧਾਰਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵਰਤੀ ਜਾਂਦੀ ਹੈ। ਜਿਥੇ CSS ਸਿੱਖਣਾ ਅਤੇ ਸਮਝਣਾ ਆਸਾਨ ਹੈ, ਉਥੇ ਇਹ ਮਜ਼ੇਦਾਰ ਵੀ ਹੈ। ਇਹ ਆਮ ਤੌਰ 'ਤੇ HTML ਨਾਲ ਵੈੱਬਸਾਈਟਸ ਬਣਾਉਣ ਲਈ ਵਰਤੀ ਜਾਂਦੀ ਹੈ। CSS ਨਿਰਧਾਰਤ ਕਰਦਾ ਹੈ ਕਿ HTML Element ਕਿਵੇਂ ਪ੍ਰਦਰਸ਼ਿਤ ਕੀਤੇ ਜਾਣੇ ਚਾਹੀਦੇ ਹਨ।

CSS ਦੀ ਵਰਤੋਂ ਕਿਸੇ ਵੈੱਬਪੇਜ ਦੀ ਦਿੱਖ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਂਦੀ ਹੈ। ਟੈਕਸਟ ਦਾ ਰੰਗ, ਵੱਟ ਸ਼੍ਰੇਣੀਆਂ, ਪੈਰਾਡਿਜ਼ਮ, ਕਾਲਮ, ਇਮੇਜ਼, ਲੇਆਊਟ ਡਿਜ਼ਾਈਨ, ਵੱਖ-ਵੱਖ ਡਿਵਾਈਸਾਂ ਅਤੇ ਸਕਰੀਨਜ਼ ਲਈ ਡਿਸਪਲੇਅ ਸਾਈਜ਼ ਅਤੇ ਹੋਰ ਬਹੁਤ ਸਾਰੇ ਡਿਜ਼ਾਈਨ ਅਤੇ ਡਿਜ਼ਾਈਨ Elements ਦੇ ਪ੍ਰਦਰਸ਼ਨ ਵਿਚ ਤਬਦੀਲੀਆਂ ਕਰਨ ਲਈ CSS ਦੀ ਵਰਤੋਂ ਕੀਤੀ ਜਾਂਦੀ ਹੈ।

1. CSS (Benefits of CSS)

1. ਸਮੇਂ ਦੀ ਬਚਤ- CSS ਕੋਡ ਨੂੰ ਜ਼ਰੂਰਤ ਅਨੁਸਾਰ ਵਾਰ-ਵਾਰ ਵਰਤਿਆ ਜਾ ਸਕਦਾ ਹੈ ਅਤੇ ਫਿਰ ਉਸੇ ਬੀਟ ਨੂੰ ਕਈ HTML ਪੰਨਿਆਂ ਵਿਚ ਦੁਬਾਰਾ ਇਸਤੇਮਾਲ ਕੀਤਾ ਜਾ ਸਕਦਾ ਹੈ।

2. ਸਪੀਡ (ਤੇਜ਼ੀ ਨਾਲ ਵੈੱਬਪੇਜ ਲੋਡ ਹੋਣਾ) – CSS ਨੂੰ html ਵਿਚ ਫਾਰਮੈਟਿੰਗ ਕਰਨ ਲਈ ਘੱਟ ਕੋਡ ਦੀ ਜ਼ਰੂਰਤ ਹੁੰਦੀ ਹੈ, ਜਿਸ ਨਾਲ ਵੈੱਬਪੇਜ ਬਣਾਉਣ ਅਤੇ ਵੈੱਬ ਬ੍ਰਾਊਜ਼ਰ ਵਿਚ Loud ਹੋਣ ਦੀ ਸਪੀਡ ਵੀ ਵੱਧ ਜਾਂਦੀ ਹੈ। ਇਸ ਨਾਲ ਵੈ ਬਪੇਜ ਦਾ ਆਕਾਰ ਵੀ ਘੱਟਦਾ ਹੈ ਅਤੇ ਵੈੱਬਪੇਜ ਹਲਕਾ (Light Design) ਦਾ ਬਣਦਾ ਹੈ।

3. ਆਸਾਨ ਰੱਖ-ਰਖਾਅ ਇੱਕ ਜਗ੍ਹਾ 'ਤੇ CSS ਕੋਡਿੰਗ ਵਿਚ ਕੀਤੀਆਂ ਗਈਆਂ ਤਬਦੀਲੀਆਂ ਆਪਣੇ ਆਪ ਹੀ ਹਰ ਜਗ੍ਹਾ 'ਤੇ ਲਾਗੂ ਹੋ ਜਾਂਦੀਆਂ ਹਨ, ਮਤਲਬ ਕਿ ਪੂਰੇ ਵੈੱਬਸਾਈਟ/ਵੈੱਬਪੇਜ ਦੇ ਭਾਗਾਂ (ਬਣਤਰ ਅਤੇ ਡਿਜ਼ਾਈਨ) ਨੂੰ ਬਦਲਿਆ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਮੁੱਖ ਵੈੱਬ ਕੋਡਿੰਗ ਨੂੰ ਬਦਲਣ ਦੀ ਜਰੂਰਤ ਨਹੀਂ ਹੈ ਜਿਸ ਨਾਲ ਗਲਤੀਆਂ ਹੋਣ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ।

4. ਵਧੇਰੇ ਸ਼ਕਤੀਸ਼ਾਲੀ ਵੈੱਬਪੇਜਾਂ ਨੂੰ CSS ਦੀ ਵਰਤੋਂ ਨਾਲ ਵਧੇਰੇ ਬਿਹਤਰ ਅਤੇ ਆਸਾਨ ਤਰੀਕੇ ਨਾਲ ਤਿਆਰ ਕੀਤਾ ਜਾ ਸਕਦਾ ਹੈ। CSS ਵਿਚ HTML ਨਾਲੋਂ ਜ਼ਿਆਦਾ ਪ੍ਰਾਪਰਟੀਜ ਹਨ।

5. ਮਲਟੀਪਲ ਡਿਵਾਈਸ ਸਪੋਰਟ- CSS ਦੀ ਵਰਤੋਂ ਵੱਖ-ਵੱਖ ਸਕਰੀਨ ਸਾਈਜ਼ ਡਿਵਾਈਸਿਸ ਤੇ ਵੈੱਬਪੇਜਾਂ ਨੂੰ ਸਹੀ ਢੰਗ ਨਾਲ ਡਿਸਪਲੇਅ (ਦਿਖਾਉਣ) ਕਰਨ ਲਈ ਕੀਤੀ ਜਾ ਸਕਦੀ ਹੈ ਅਤੇ CSS ਦੀ ਵਰਤੋਂ ਕਰਦਿਆਂ, ਵੱਖ-ਵੱਖਰੇ ਡਿਵਾਈਸਿਸ ਲਈ ਵੈੱਬਸਾਈਟ ਦੇ ਵੱਖ-ਵੱਖ version ਬਣਾਏ ਜਾ ਸਕਦੇ ਹਨ। 

 

ਸਟਾਈਲ ਬੀਟਸ ਦੀਆਂ ਕਿਸਮਾਂ (1ypes of Style Sheets)

CSS ਨੂੰ ਵਰਤਣ ਦੇ 3 ਤਰੀਕੇ ਹਨ :

1) Inline sytle : ਇਹ HTML ਦੇ <BODY> ਸੈਕਸ਼ਨ ਵਿੱਚ ਟੈਗਜ਼ ਵਿਚ ਵਰਤੀ ਜਾਂਦੀ ਹੈ। ਉਦਾਹਰਣ : <p style="color: red; border: 2px solid;"> This is an inline css example, </p>.

2) Internal style sheet : ਇਹ ਪੂਰੇ ਵੈੱਬਪੇਜ ਲਈ ਵਰਤੀ ਜਾਂਦੀ ਹੈ ਅਤੇ ਇਸਦਾ ਕਡ <head> ਟੈਗ ਵਿੱਚ ਲਿਖਿਆ ਜਾਂਦਾ ਹੈ, ਉਦਾਹਰਣ :

<head>

<style>

p {

color: red; border: 2px solid;

}

</style>

</head>

3) External style sheet : ਇਸਦੀ ਵਰਤੋਂ ਵੱਖਰੀ ਫਾਈਲ ਬਣਾ ਕੇ ਕੀਤੀ ਜਾਂਦੀ ਹੈ। ਸਾਰੀ Coding ਇਸ ਵੱਖਰੀ ਫ਼ਾਈਲ ਵਿੱਚ ਕੀਤੀ ਜਾਂਦੀ ਹੈ ਅਤੇ ਇਸ ਫ਼ਾਈਲ ਦੀ ਐਕਸਟੈਂਸ਼ਨ .css ਹੁੰਦੀ ਹੈ। ਇਹ ਫਾਈਲ ਦੇ ਰੂਪ ਵਿੱਚ ਬਣਾਈ ਜਾਂਦੀ ਹੈ ਅਤੇ ਇਸ ਫਾਈਲ ਨੂੰ ਅਲੱਗ-ਅਲੱਗ ਦੇ ਥਪੇਜਿਜ਼ ਨਾਲ ਲਿੰਕ ਕਰਕੇ ਵਰਤਿਆ ਜਾ ਸਕਦਾ ਹੈ। ਜਦੋਂ ਇਸ ਫ਼ਾਈਲ ਵਿਚ ਤਬਦੀਲੀ ਕੀਤੀ ਜਾਂਦੀ ਹੈ ਤਾਂ ਸਾਰੇ ਲਿੰਕ ਕੀਤੇ ਵੈੱਬਪੇਜਾਂ 'ਤੇ ਇਹ ਤਬਦੀਲੀ ਦਿਖਾਈ ਦਿੰਦੀ ਹੈ। ਅਸੀਂ ਇਹ ਐਕਸਟਰਨਲ ਸਟਾਈਲ ਸੀਟ ਫਾਈਲ ਨੂੰ ਲਿੰਕ ਕਰਨ ਲਈ, ਵੈੱਬਪੇਜ ਦੇ <head> ਸੈਕਸ਼ਨ ਵਿਚ <link ਟੈਗ ਦੀ ਵਰਤੋਂ ਕਰਦੇ ਹਾਂ | ਉਦਾਹਰਣ :

<head>

<link rel="stylesheet" type="text/css" href="mystyle.css">

</head>

Exteral CSS ਫਾਈਲਜ਼ ਕਿਸੇ ਵੀ ਟੈਕਸਟ ਐਡੀਟਰ ਵਿੱਚ ਬਣਾਈਆਂ ਜਾ ਸਕਦੀਆਂ ਹਨ। ਵਿੱਚ ਕੋਈ ਵੀ hian] ਟੈਗ ਨਹੀਂ ਹੋਣੇ ਚਾਹੀਦੇ। ਸਟਾਈਲ ਸੀਟ ਫਾਈਲ ਦੀ ਉਦਾਹਰਣ CSS Filename: "myStyle.css":

color: red; border:2px solid;

 

CSS SYNTAX CSS rule-set ਵਿੱਚ ਇੱਕ selector ਅਤੇ declaration block ਹੁੰਦਾ ਹੈ :

CSS Selector : ਇਹ ਉਸ ਐਲੀਮੈਂਟ ਲਈ ਵਰਤਿਆ ਜਾਂਦਾ ਹੈ ਜਿਸਦਾ style ਅਸੀਂ ਫਾਰਮੇਟ ਕਰਨਾ

CSS Declaration : ਇਹ ਐਲੀਮੈਂਟ ਦੀਆਂ ਪ੍ਰਾਪਰਟੀਜ਼ ਨੂੰ ਨਿਰਧਾਰਤ ਕਰਨ ਲਈ ਵਰਤੀ ਜਾਂਦੀ ਹੈ ਅਤੇ ਹਰੇਕ ਪ੍ਰਾਪਰਟੀ ਨੂੰ ਸਮੀਕਾਲਨ (;) ਨਾਲ End ਕੀਤਾ ਜਾਂਦਾ ਹੈ | ਇੱਥੇ ਬਹੁਤ ਸਾਰੀਆਂ ਪ੍ਰਾਪਰਟੀਜ਼ ਹੁੰਦੀਆਂ ਹਨ ਜੋ ਡਿਕਲੇਰੇਸ਼ਨ ਬਲਾਕ ਵਿੱਚ ਵਰਤੀਆਂ ਜਾ ਸਕਦੀਆਂ ਹਨ। ਇਸਨੂੰ HTML ਟੈਗ ਐਟਰੀਬਿਊਟ ਦੇ ਤੌਰ 'ਤੇ ਇੰਟਰਪੋਟ (Interpret) ਕੀਤਾ ਜਾ ਸਕਦਾ ਹੈ।
 

CSS ਸਿਲੈਕਟਰਜ HTML ਐਲੀਮੈਂਟਸ ਨੂੰ ਚੁਣਨ ਅਤੇ ਫਾਰਮੇਟ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ ਅਤੇ cases, types, attributes ਆਦਿ Selectors ਵੱਜੋਂ ਵਰਤੇ ਜਾ ਸਕਦੇ ਹਨ।

1. ਐਲੀਮੈਂਟ ਸਿਲੈਕਟਰ ਐਲੀਮੈਂਟ ਸਿਲੇ ਵਰ; html ਐਲੀਮੈਂਟ ਨੂੰ ਬਟਨ ਜਾਂ ਫਾਰਮੇਟ ਕਰਨ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਪੈਰਾਗ੍ਰਾਫ ਇੱਕ ਪੈਰਾਗ੍ਰਾਫ ਲਈ html ਵੈੱਬਪੇਜ ਵਿੱਚ ਹੇਠ ਲਿਖੀ ਉਦਾਹਰਣ ਨੂੰ ਸਮਝੇ : <p>This is an example of paragraph in web page</p> ਜੇ ਅਸੀਂ ਇਸ ਨੂੰ Element Selector ਦੀ ਸਹਾਇਤਾ ਨਾਲ CSS ਦੀ ਵਰਤੋਂ ਕਰਕੇ ਫਾਰਮੈਟ ਕਰਨਾ ਚਾਹੁੰਦੇ ਹਾਂ,

ਤਾਂ ਸਾਨੂੰ ਇਸਨੂੰ ਹੇਠਾਂ ਦਿੱਤੇ ਅਨੁਸਾਰ ਲਿਖਣਾ ਪਏਗਾ (ਜਾਂ ਤਾਂ Intemal CSS ਦੀ ਵਰਤੋਂ ਕਰਕੇ ਜਾਂ External of ਵਰਤੋਂ ਕਰਕੇ।

p {

text-align: center;

color: red;

}

2. 1D ਸਿਲੈਕਟਰ ਇਹ HTML ਦੇ id ਐਟਰੀਬਿਊਟ ਨੂੰ ਫਾਰਮੇਟ ਕਰਨ ਲਈ ਵਰਤਿਆ ਜਾਂਦਾ ਹੈ। ਅਸੀਂ ਇਸ ਸਿਲੈਕਟਰ ਦੀ ਵਰਤੋਂ ਕਿਸੇ ਵਿਸ਼ੇਸ਼ ਐਲੀਮੈਂਟ ਨੂੰ ਫਾਰਮੈਟ ਕਰਨ ਲਈ ਕਰਦੇ ਹਾਂ। ਇਹ ॥ (ਹੇਸ਼) ਚਿੰਨ੍ਹ ਅਤੇ ਐਲੀਮੈਂਟ ਦੇ ਨਾਮ ਨਾਲ ਸ਼ੁਰੂ ਹੁੰਦਾ ਹੈ। ਇੱਕ ਪੈਰਾਗ੍ਰਾਫ ਲਈ html ਵੈੱਬਪੇਜ ਵਿੱਚ ਹੇਠ ਲਿਖੀ ਉਦਾਹਰਣ ਵੇਖੋ :

<p id="#paral"> This is an example of paragraph in web page</p> ਜੇ ਅਸੀਂ ਇਸ ਨੂੰ id ਸਿਲੈਕਟਰ ਦੀ ਸਹਾਇਤਾ ਨਾਲ CSS ਦੀ ਵਰਤੋਂ ਕਰਕੇ ਫਾਰਮੇਟ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਇਸਨੂੰ ਹੇਠਾਂ ਦਿੱਤੇ ਅਨੁਸਾਰ ਲਿਖਣਾ ਪਏਗਾ (ਜਾਂ ਤਾਂ Intemal CSS ਦੀ ਵਰਤੋਂ ਕਰਕੇ ਜਾਂ Extemal CSS ਦੀ ਵਰਤੋਂ ਕਰਕੇ)

#paral {

text-align: center;

color: red;

}

3. ਕਲਾਸ ਸਿਲੈਕਟਰ ਇਹ ਐਲੀਮੈਂਟ ਦੇ ਕਲਾਸ ਐਟਰੀਬਿਊਟ ਨੂੰ ਫਾਰਮੇਟ ਕਰਨ ਲਈ ਵਰਤਿਆ ਜਾਂਦਾ ਹੈ। ਇਹ ਬਿੰਦੀ ( ) ਅਤੇ CLASS ਦੇ ਨਾਮ ਨਾਲ ਸ਼ੁਰੂ ਹੁੰਦਾ ਹੈ| Html ਵੈੱਬਪੇਜ ਵਿੱਚ ਹੇਠ ਲਿਖੀ ਉਦਾਹਰਣ ਨੂੰ ਸਮਝੋ : <p class="center"> This is an example of paragraph in web page</p> <h1 class="center"> This is an example of Heading Level 1</h1> <p class="center"> This is another example of paragraph in web page</p> ਜੇ ਅਸੀਂ CLASS ਸਿਲੈਕਟਰ ਦੀ ਸਹਾਇਤਾ ਨਾਲ ਇਨ੍ਹਾਂ ਦੋਵਾਂ ਐਲੀਮੈਂਟਸ ਨੂੰ ਇਕੋ ਜਿਹੇ ਫਾਰਮੇਟ ਕਰਨ ਚਾਹੁੰਦੇ ਹਾਂ, ਤਾਂ ਸਾਨੂੰ ਇਸਨੂੰ ਹੇਠਾਂ ਦਿੱਤੇ ਅਨੁਸਾਰ ਲਿਖਣਾ ਪਵੇਗਾ (ਜਾਂ ਤਾਂ Intermil CSS ਦੀ ਵਰਤੋਂ ਕਰਕੇ ਜਾਂ Elemal CSS ਦੀ ਵਰਤੋਂ ਕਰਕੇ)

.center {

text-align: center;

color: red;

}

 

4. ਗਰੁੱਪਿੰਗ ਸਿਲੈਕਟਰਜ਼ ਇਹ ਕੋਡਿੰਗ ਨੂੰ ਘਟਾਉਣ ਅਤੇ ਸਮਾਂ ਬਚਾਉਣ ਲਈ ਵਰਤੇ ਜਾਂਦੇ ਹਨ। ਕਈ ਐਲੀਮੈਂਟਸ ਨੂੰ ਇਕੋ ਸਮੂਹ ਵਿਚ ਇਕੱਠਿਆਂ ਕਰਕੇ ਇਕੋ ਜਿਹਾ ਫਾਰਮੈਟ ਕੀਤਾ ਜਾ ਸਕਦਾ ਹੈ। HTML ਵੈੱਬਪੇਜ ਵਿੱਚ ਹੇਠ ਲਿਖੀ ਉਦਾਹਰਣ ਤੇ ਵਿਚਾਰ ਕਰੋ :

<p>This is an example of paragraph in web page</p>

<h1> This is an example of Heading Level 1</h1>

<h2> This is an example of Heading Level 2</h2>

ਜੇ ਅਸੀਂ Grouping Selector ਦੀ ਸਹਾਇਤਾ ਨਾਲ ਇਨ੍ਹਾਂ ਸਾਰੇ ਐਲੀਮੈਂਟਸ ਨੂੰ ਇਕੋ ਜਿਹਾ ਫਾਰਮੇਟ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਸਨੂੰ ਹੇਠਾਂ ਦਿੱਤੇ ਅਨੁਸਾਰ ਲਿਖਣਾ ਪਵੇਗਾ (ਜਾਂ ਤਾਂ Internal CSS ਦੀ ਵਰਤੋਂ ਕਰਕੇ ਜਾਂ Extemal CSS ਦੀ ਵਰਤੋਂ ਕਰਕੇ);

h1, h2, pl {

text-align: center;

color: red;

}

What is CSS?

Cascading Style Sheets (CSS) is used to format the layout of a webpage.

With CSS, you can control the color, font, the size of text, the spacing between elements, how elements are positioned and laid out, what background images or background colors are to be used, different displays for different devices and screen sizes, and much more!

CSS can be added to HTML documents in 3 ways:

  • Inline - by using the style attribute inside HTML elements
  • Internal - by using a <style> element in the <head> section
  • External - by using a <link> element to link to an external CSS file

An inline CSS is used to apply a unique style to a single HTML element.

An inline CSS uses the style attribute of an HTML element.

The following example sets the text color of the <h1> element to blue, and the text color of the <p> element to red:

<!DOCTYPE html>
<html>
<head>
<title>Inline CSS</title>
<style>
body {
  background-color: lightblue;
}

h1 {
  color: white;
  text-align: center;
}

p {
  font-family: verdana;
  font-size: 20px;
}
</style>
</head>
<body>
<h1>CSS</h1>
<hr>
<h1 style="color:blue;">CSPunjab.Com</h1>
<p style="color:red;">Computer Science, Punjab</p>
</body>
</html>

Admin

Innovative tech professional with 17+ years of experience working as a Government Computer Faculty & Programmer. Capable of working with a variety of technology and software solutions and managing databases. Valuable team member who has experience diagnosing problems and developing solutions.

When there's a task that can be done manually in 10 minutes but you find a way to automate it in 10 days. I'm gonna do what's called a Programmer move.