ਮੈਂ ਆਪ ਜੀ ਦੇ ਇਸ ਸਿਰਜਣਾਤਮਕ ਉਪਰਾਲੇ ਦੀ ਸ਼ਲਾਘਾ ਕਰਦਾ ਹੋਇਆ ਦਿਲੋਂ ਵਧਾਈ ਦਿੰਦਾ ਹਾਂ । ਤੁਸੀਂ ਆਪਣੇ ਵਿਸ਼ੇ ਨੂੰ ਨਿਵੇਕਲਾ ਬਣਾਉਣ ਲਈ ਹਮੇਸ਼ਾ ਮਿਹਨਤ ਕਰਦੇ ਦਿਖਾਈ ਦਿੰਦੇ ਹੋ , ਇਸ ਨਾਲ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਰੁਚੀ ਵਧੇਗੀ ਅਤੇ ਨਵੀਆਂ ਤਕਨੀਕਾਂ ਦਾ ਲਾਭ ਹਰ ਅਧਿਆਪਕ ਅਤੇ ਵਿਦਿਆਰਥੀ ਨੂੰ ਹੋਵੇਗਾ।ਮੈਨੂੰ ਆਸ ਹੈ ਕਿ ਇਸ ਉਪਰਾਲੇ ਤੋਂ ਹਰ ਕੋਈ ਲਾਭ ਜ਼ਰੂਰ ਲਵੇਗਾ ।