post

11th (ਕੰਪਿਊਟਰ ਸਾਇੰਸ/Computer Science) - 2026-27

ਪਾਠ-1/Chapter-1
ਨੰਬਰ ਸਿਸਟਮ/Number System





Q-1.
Which of the following is the smallest number in the hexadecimal system?
Which of the following is the smallest number in the hexadecimal system?
Q-1. Objective  

1) 0/0
2) 1/1
3) A/A
4) F/F

Ans.) 0/0

Q-2.
What is the binary equivalent of the decimal number 15?
What is the binary equivalent of the decimal number 15?
Q-2. Objective  

1) 0111/0111
2) 1111/1111
3) 0101/0101
4) 0011/0011

Ans.) 1111/1111

Q-3.
Which number system is most commonly used in everyday arithmetic?
Which number system is most commonly used in everyday arithmetic?
Q-3. Objective  

1) Binary/Binary
2) Decimal/Decimal
3) Hexadecimal/Hexadecial
4) Octal/Octal

Ans.) Decimal/Decimal

Q-4.
Radix of hexadecimal numbers System is
Radix of hexadecimal numbers System is
Q-4. Objective  

1) 2/2
2) 5/5
3) 8/8
4) 16/16

Ans.) 16/16

Q-5.
(38CB)16 is an example of which number system is?
(38CB)16 is an example of which number system is?
Q-5. Objective  

1) Binary/Binary
2) Decimal/Decimal
3) Hexadecimal/Hexadecial
4) Octal/Octal

Ans.) Hexadecimal/Hexadecial

Q-6.
The Binary Number 1111 represents the decimal number 15.
The Binary Number 1111 represents the decimal number 15.
Q-1. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-7.
The hexadecimal system uses 2 as its base/radix.
The hexadecimal system uses 2 as its base/radix.
Q-2. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False

Q-8.
Octal word comes from Latin word Oct which means 8.
Octal word comes from Latin word Oct which means 8.
Q-3. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-9.
The Binary Number System can represent any number using digits only 0 and 1.
The Binary Number System can represent any number using digits only 0 and 1.
Q-4. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-10.
In the Octal Number System, the digit '9' is valid.
In the Octal Number System, the digit '9' is valid.
Q-5. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False

Q-11.
In the Hexadecimal System, the letter 'B' represents the Decimal value 12.
In the Hexadecimal System, the letter 'B' represents the Decimal value 12.
Q-6. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False

Q-12.
Roman Number System is an example of Positional Number System
Roman Number System is an example of Positional Number System
Q-7. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False

Q-13.
ਨੰਬਰ ਸਿਸਟਮ ਕੀ ਹੈ? ਨੰਬਰ ਸਿਸਟਮਾਂ ਦੀਆਂ ਮੂਲ ਸ਼੍ਰੇਣੀਆਂ ਦੇ ਨਾਂ ਲਿਖੋ?
What is Number System? Write the name of basic categories of Number Systems?
Q-1. Short Answer Type Questions  

ਸੰਖਿਆਵਾਂ ਨੂੰ ਦਰਸਾਉਣ ਲਈ ਨੰਬਰ ਸਿਸਟਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹਰੇਕ ਨੰਬਰ ਸਿਸਟਮ ਵਿੱਚ ਸੰਖਿਆਵਾਂ ਨੂੰ ਦਰਸਾਉਣ ਦੇ ਆਪਣੇ ਚਿੰਨ੍ਹ ਅਤੇ ਨਿਯਮ ਹੁੰਦੇ ਹਨ। ਨੰਬਰ ਸਿਸਟਮਾਂ ਨੂੰ ਦੋ ਮੂਲ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ:

1) ਨਾਨ-ਪੁਜ਼ੀਸ਼ਨਲ ਨੰਬਰ ਸਿਸਟਮ - ਉਦਾਹਰਣ: ਰੋਮਨ ਨੰਬਰ ਸਿਸਟਮ

2) ਪੁਜ਼ੀਸ਼ਨਲ ਨੰਬਰ ਸਿਸਟਮ - ਉਦਾਹਰਣ: ਡੈਸੀਮਲ, ਬਾਈਨਰੀ, ਆਕਟਲ ਅਤੇ ਹੈਕਸਾਡੈਸੀਮਲ ਸਿਸਟਮ




Number systems are used to represent numbers. Each number system has its own set of symbols and rules to represent numbers. Number systems can be divided into two basic categories:
1. Non-Positional Number Systems – Example: Roman numeral system
2. Positional Number Systems – Example: Decimal, Binary, Octal and Hexadecimal systems



Q-14.
ਡੈਸੀਮਲ ਨੰਬਰ ਸਿਸਟਮ ਦੀ ਵਿਆਖਿਆ ਕਰੋ?
Explain Decimal Number System?
Q-2. Short Answer Type Questions  

ਇਹ ਇਕ ਪੁਜੀਸ਼ਨਲ ਨੰਬਰ ਸਿਸਟਮ ਹੈ। ਇਸ ਨੰਬਰ ਸਿਸਟਮ ਵਿੱਚ ਸੰਖਿਆਵਾਂ ਨੂੰ ਦਰਸਾਉਣ ਲਈ 10 ਵੱਖ-ਵੱਖ ਚਿੰਨ੍ਹ 0, 1, 2, 3, 4, 5, 6, 7, 8 ਅਤੇ 9 ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਕਾਰਨ ਇਸ ਨੰਬਰ ਸਿਸਟਮ ਨੂੰ ਡੈਸੀਮਲ ਨੰਬਰ ਸਿਸਟਮ ਕਿਹਾ ਜਾਂਦਾ ਹੈ। ਇਸ ਨੰਬਰ ਸਿਸਟਮ ਦਾ ਅਧਾਰ/ਰੇਡੀਕਸ ਮੁੱਲ 10 ਹੁੰਦਾ ਹੈ। ਇਸ ਨੰਬਰ ਸਿਸਟਮ ਨੂੰ Base-10 ਸਿਸਟਮ ਵੀ ਕਿਹਾ ਜਾਂਦਾ ਹੈ। ਇਹ ਰੋਜ਼ਾਨਾ ਜੀਵਨ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨੰਬਰ ਸਿਸਟਮ ਹੈ।




This is a Positional Number System. In this Number System, 10 different symbols 0,1, 2, 3, 4, 5, 6, 7, 8 and 9 are used to represent numbers. For this reason, this number system is called the Decimal Number System. The base/radix value of this number system is 10. This number system is also known as Base-10 system. It is the most widely used number system in daily life.



Q-15.
ਬਾਈਨਰੀ ਨੰਬਰ ਸਿਸਟਮ ਕੀ ਹੈ? ਇਸ ਨੰਬਰ ਪ੍ਰਣਾਲੀ ਦਾ ਖੋਜੀ ਕੌਣ ਹੈ?
What is Binary Number System? Who is the inventor of this Number System?
Q-3. Short Answer Type Questions  

ਇਹ ਇਕ ਪੁਜੀਸ਼ਨਲ ਨੰਬਰ ਸਿਸਟਮ ਹੈ। ਇਸ ਨੰਬਰ ਸਿਸਟਮ ਵਿੱਚ ਸੰਖਿਆਵਾਂ ਨੂੰ ਦਰਸਾਉਣ ਲਈ 2 ਵੱਖ-ਵੱਖ ਚਿੰਨ੍ਹ 0 ਅਤੇ1 ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਕਾਰਨ ਇਸ ਨੰਬਰ ਸਿਸਟਮ ਨੂੰ ਬਾਈਨਰੀ ਨੰਬਰ ਸਿਸਟਮ ਕਿਹਾ ਜਾਂਦਾ ਹੈ। ਇਸ ਨੰਬਰ ਸਿਸਟਮ ਦਾ ਅਧਾਰ/ਰੇਡੀਕਸ ਮੁੱਲ 2 ਹੁੰਦਾ ਹੈ। ਇਸ ਨੰਬਰ ਸਿਸਟਮ ਨੂੰ Base-2 ਸਿਸਟਮ ਵੀ ਕਿਹਾ ਜਾਂਦਾ ਹੈ। ਇਸ ਨੰਬਰ ਸਿਸਟਮ ਦੀ ਵਰਤੋਂ ਕੰਪਿਊਟਰ ਸਾਇੰਸ ਅਤੇ ਡਿਜੀਟਲ ਇਲੈਕਟ੍ਰੋਨਿਕਸ ਵਿੱਚ ਕੀਤੀ ਜਾਂਦੀ ਹੈ। ਬਾਈਨਰੀ ਨੰਬਰ ਸਿਸਟਮ ਦਾ ਖੋਜੀ ਗੋਟਫ੍ਰਾਈਡ ਵਿਲਹੈਲਮ ਲੀਬਨਿਜ਼ ਹੈ।




This is a Positional Number System. In this Number System, 2 different symbols 0 and 1 are used to represent numbers. For this reason, this number system is called Binary Number System. The base/radix value of this number system is 2. This number system is also known as Base-2 system. This number system is used in computer science and digital electronics. The inventor of binary number system is Gottfried Wilhelm Leibniz.



Q-16.
ਔਕਟਲ ਨੰਬਰ ਸਿਸਟਮ ਦੀ ਵਿਆਖਿਆ ਕਰੋ?
Explain Octal Number System?
Q-4. Short Answer Type Questions  

ਇਹ ਇਕ ਪੁਜੀਸ਼ਨਲ ਨੰਬਰ ਸਿਸਟਮ ਹੈ। ਇਸ ਨੰਬਰ ਸਿਸਟਮ ਵਿੱਚ ਸੰਖਿਆਵਾਂ ਨੂੰ ਦਰਸਾਉਣ ਲਈ 8 ਵੱਖ-ਵੱਖ ਚਿੰਨ੍ਹ 0, 1, 2, 3, 4, 5, 6 ਅਤੇ 7 ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਕਾਰਨ ਇਸ ਨੰਬਰ ਸਿਸਟਮ ਨੂੰ ਔਕਟਲ ਨੰਬਰ ਸਿਸਟਮ ਕਿਹਾ ਜਾਂਦਾ ਹੈ। ਇਸ ਨੰਬਰ ਸਿਸਟਮ ਦਾ ਅਧਾਰ/ਰੇਡੀਕਸ ਮੁੱਲ 8 ਹੁੰਦਾ ਹੈ। ਇਸ ਨੰਬਰ ਸਿਸਟਮ ਨੂੰ Base-8 ਸਿਸਟਮ ਵੀ ਕਿਹਾ ਜਾਂਦਾ ਹੈ। ਇਸ ਨੰਬਰ ਸਿਸਟਮ ਦੀ ਵਰਤੋਂ ਅਕਸਰ ਵੱਖ-ਵੱਖ ਖੇਤਰਾਂ ਵਿੱਚ ਜਿਵੇਂ ਕਿ ਕੰਪਿਊਟਰ ਪ੍ਰੋਗਰਾਮਿੰਗ, ਯੂਨਿਕਸ ਓਪਰੇਟਿੰਗ ਸਿਸਟਮ ਵਿੱਚ ਫਾਈਲ ਪਰਮੀਸ਼ਨਾਂ ਸੈੱਟ ਕਰਨ ਲਈ ਕੀਤੀ ਜਾਂਦੀ ਹੈ।




It is a Positional Number System. In this number system, 8 different symbols 0,1, 2, 3, 4, 5, 6 and 7 are used to represent numbers. For this reason, this number system is called the Octal Number System. The base/radix value of this number system is 8. This number system is also known as Base-8 system. This number system is often used in various fields such as Computer Programming, setting file permissions in the Unix OS.



Q-17.
ਹੈਕਸਾਡੈਸੀਮਲ ਨੰਬਰ ਸਿਸਟਮ ਕੀ ਹੈ?
What is Hexadecimal Number System?
Q-5. Short Answer Type Questions  

ਇਹ ਇਕ ਪੁਜੀਸ਼ਨਲ ਨੰਬਰ ਸਿਸਟਮ ਹੈ। ਹੈਕਸਾਡੈਸੀਮਲ ਸ਼ਬਦ ਦੋ ਸ਼ਬਦਾਂ 'ਹੈਕਸਾ' ਅਤੇ 'ਡੈਸੀਮਲ' ਤੋਂ ਬਣਿਆ ਹੈ, ਜਿੱਥੇ ਹੈਕਸਾ' ਦਾ ਅਰਥ 6 ਹੈ ਅਤੇ 'ਡੈਸੀਮਲ' ਦਾ ਮਤਲਬ 10 ਹੈ। ਇਸ ਲਈ ਇਸ ਨੰਬਰ ਸਿਸਟਮ ਵਿੱਚ 16 ਚਿੰਨ੍ਹਾਂ: 0 ਤੋਂ 9 ਤੱਕ ਦਸ ਡੈਸੀਮਲ ਅੰਕਾਂ ਅਤੇ ਛੇ ਅੱਖਰ-ਮੁੱਲ A, B, C, D, E, F (ਜਾਂ a ਤੋਂ f) ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੰਬਰ ਸਿਸਟਮ ਦਾ ਅਧਾਰ/ਰੇਡੀਕਸ ਮੁੱਲ 16 ਹੁੰਦਾ ਹੈ। ਇਸ ਨੰਬਰ ਸਿਸਟਮ ਨੂੰ Base-16 ਸਿਸਟਮ ਵੀ ਕਿਹਾ ਜਾਂਦਾ ਹੈ। ਹੈਕਸਾਡੈਸੀਮਲ ਨੰਬਰਾਂ ਦੀ ਵਰਤੋਂ ਆਮ ਤੌਰ 'ਤੇ ਪ੍ਰੋਗਰਾਮਿੰਗ ਅਤੇ ਡਿਜੀਟਲ ਇਲੈਕਟ੍ਰੋਨਿਕਸ ਵਿੱਚ ਕੀਤੀ ਜਾਂਦੀ ਹੈ।




It is a Positional Number System. The word Hexadecimal is made up of two words 'Hexa' and 'Decimal', where 'Hexa' means 6 and 'Decimal' means 10. Therefore, this number system uses 16 symbols: ten Decimal Digits from 0 to 9 and six letter A, B, C, D, E, F (or a to f). The base/radix value of this number system is 16. This number system is also known as Base-16 system. Hexadecimal numbers are commonly used in Programming and Digital Electronics.