- ਯੋਗ ਅਤੇ ਤਜਰਬੇਕਾਰ ਸਟਾਫ਼
- e-Content ਰਾਹੀਂ ਪੜ੍ਹਾਈ
- ਆਧੁਨਿਕ ਕੰਪਿਊਟਰ ਅਤੇ ਸਾਇੰਸ ਲੈਬ
- Language Lab & Fully furnished Library
- ਵਿੱਦਿਅਕ ਅਤੇ ਸਹਿ ਵਿੱਦਿਅਕ ਟੂਰ
- ਗਾਈਡੈਂਸ ਅਤੇ ਕੈਰੀਅਰ ਕਾਉਂਸਲਿੰਗ ਕਾਰਨਰ
- ਮੁਫ਼ਤ ਕਿਤਾਬਾਂ
-
ਆਰ.ਟੀ.ਈ. ਦੇ ਅਧੀਨ 6ਵੀਂ ਤੋਂ 8ਵੀਂ ਤੱਕ ਮੁਫ਼ਤ ਸਿੱਖਿਆ
|
- ਦੁਪਹਿਰ ਦਾ ਪੌਸ਼ਟਿਕ ਅਤੇ ਤਾਜ਼ਾ ਭੋਜਨ
- ਹਰ ਸਾਲ ਮੈਡੀਕਲ ਚੈਕਅੱਪ
- ਲੋੜਵੰਦ ਵਿਦਿਆਰਥੀਆਂ ਲਈ ਵਜੀਫ਼ਾ ਸਕੀਮਾਂ
- ਖੇਡ ਅਤੇ ਵਿੱਦਿਅਕ ਮੁਕਾਬਲੇ
- CCTV ਕੈਮਰਿਆਂ ਰਾਹੀਂ ਸੁਰੱਖਿਆ
- ਪ੍ਰੋਜੈਕਟਰ, ਐਜੂਸੈਟ, ਕੰਪਿਊਟਰ ਅਤੇ LED ਰਾਹੀਂ ਪੜ੍ਹਾਈ
- ਆਰ.ਓ. ਰਾਹੀਂ ਸ਼ੁੱਧ ਪੀਣ ਵਾਲੇ ਪਾਣੀ ਦੀ ਸਹੂਲਤ
- Summer Camp in Summer Vacation
|