Our Shining Stars




School Admission 2025-26


 

SCHOOL ADMISSION
Open for Session 2025-26


ਪੰਜਾਬ ਸਕੂਲ ਸਿੱਖਿਆ ਬੋਰਡ

Salient Features
  • ਯੋਗ ਅਤੇ ਤਜਰਬੇਕਾਰ ਸਟਾਫ਼
  • e-Content ਰਾਹੀਂ ਪੜ੍ਹਾਈ
  • ਆਧੁਨਿਕ ਕੰਪਿਊਟਰ ਅਤੇ ਸਾਇੰਸ ਲੈਬ
  • Language Lab & Fully furnished Library
  • ਵਿੱਦਿਅਕ ਅਤੇ ਸਹਿ ਵਿੱਦਿਅਕ ਟੂਰ
  • ਗਾਈਡੈਂਸ ਅਤੇ ਕੈਰੀਅਰ ਕਾਉਂਸਲਿੰਗ ਕਾਰਨਰ
  • ਮੁਫ਼ਤ ਕਿਤਾਬਾਂ
  • ਆਰ.ਟੀ.ਈ. ਦੇ ਅਧੀਨ 1st ਤੋਂ 5th ਤੱਕ ਮੁਫ਼ਤ ਸਿੱਖਿਆ
  • ਦੁਪਹਿਰ ਦਾ ਪੌਸ਼ਟਿਕ ਅਤੇ ਤਾਜ਼ਾ ਭੋਜਨ
  • ਹਰ ਸਾਲ ਮੈਡੀਕਲ ਚੈਕਅੱਪ
  • ਲੋੜਵੰਦ ਵਿਦਿਆਰਥੀਆਂ ਲਈ ਵਜੀਫ਼ਾ ਸਕੀਮਾਂ
  • ਖੇਡ ਅਤੇ ਵਿੱਦਿਅਕ ਮੁਕਾਬਲੇ
  • CCTV ਕੈਮਰਿਆਂ ਰਾਹੀਂ ਸੁਰੱਖਿਆ
  • ਪ੍ਰੋਜੈਕਟਰ, ਐਜੂਸੈਟ, ਕੰਪਿਊਟਰ ਅਤੇ LED ਰਾਹੀਂ ਪੜ੍ਹਾਈ
  • ਆਰ.ਓ. ਰਾਹੀਂ ਸ਼ੁੱਧ ਪੀਣ ਵਾਲੇ ਪਾਣੀ ਦੀ ਸਹੂਲਤ
  • Summer Camp in Summer Vacation