Language(s) : Punjabi
When there's a task that can be done manually in 10 minutes but you find a way to automate it in 10 days.
I'm gonna do what's called a Programmer move.
"Marching towards the excellence"
"ਸੰਪੂਰਨਤਾ ਵੱਲ ਵੱਧਦੇ ਹੋਏ ਕਦਮ"
ਆਪ ਜੀ ਨੂੰ ਜਾਣ ਕੇ ਬੇਹੱਦ ਖੁਸ਼ੀ ਹੋਵੇਗੀ, ਕਿ ਜਿਸ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ, ਪੰਜਾਬ ਵੱਲੋਂ ਹਰ ਸਾਲ ਕੇਵਲ ਬੋਰਡ Classes (8th, 10th & 12th) ਦੇ Results Online Declare ਕੀਤੇ ਜਾਂਦੇ ਹਨ, ਉਸੇ ਤਰ੍ਹਾਂ ਪਿਛਲੇ ਲੱਗਭਗ 4 ਸਾਲਾਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ ਸਿਰਫ Non-Board Classes ਦੇ Results ਨੂੰ Online declare ਕਰ ਰਿਹਾ ਹੈ।
ਪ੍ਰੰਤੂ ਹੁਣ ਸ.ਸ.ਸ.ਸ, ਖੋਖਰ ਸਕੂਲ ਵਾਂਗ ਤੁਸੀਂ ਵੀ ਆਪਣੇ ਸਕੂਲ ਦੀਆਂ ਕੇਵਲ Non-Board Classes ਦੇ Results ਨੂੰ Online declare ਕਰ ਸਕਦੇ ਹੋ।
Note: Next Session ਤੋਂ ਪ੍ਰਾਇਮਰੀ ਸਕੂਲਾਂ ਲਈ ਵੀ Portal available ਹੋਵੇਗਾ।
----------------------------------------
*School Registration*
Limited Registration: Last Date 25/03/2024
School Account » » https://cspunjab.com/accounts/
YouTube » » https://youtu.be/Z_5mxGwF9Mo
Facebook » » https://fb.watch/r04xY3-DQc/
Instagram » »
----------------------------------------
*P.S.E.B Schools ਦੀਆਂ Non-Boards Classes ਦੇ Result Bulletin-cum DMC develop ਕਰਨ ਲਈ।*
1) School ਦੇ UDISE CODE ਅਤੇ valid Mobile number ਨਾਲ Registration ਕਰੋ।
2) Staff (Only Teachers) and Students Data ਨੂੰ Excel Format ਵਿੱਚ cspunjab.com@gmail.com or ਮੇਰੇ WhatsApp Mobile Number ਤੇ ਭੇਜ ਦੇਵੋ।
3) After Registration and Data ਭੇਜਣ ਤੋਂ ਬਾਅਦ ਤੁਹਾਡੇ school ਨੂੰ Login ਲਈ Approve ਕਰ ਦਿੱਤਾ ਜਾਵੇਗਾ।
4) After School Approval ਤੁਹਾਡੇ registered mobile number ਤੇ Login details ਭੇਜ ਦਿੱਤੀ ਜਾਵੇਗੀ।
*Staff and Students ਡਾਟਾ ਕਿਉਂ?*
1) *Staff Data* : Teacher ਦੇ subject wise ਹੀ Students ਦੇ Exam marks enter ਕੀਤੇ ਜਾਣਗੇ।
2) *Student Data* : Bulk entry ਕਾਰਨ ਤੁਹਾਨੂੰ Students ਦਾ ਡਾਟਾ One by One Add/Insert ਕਰਨ ਦੀ ਜਰੂਰਤ ਨਹੀਂ ਪਵੇਗੀ।
*ਉਪਰੋਕਤ ਡਾਟਾ ਭੇਜਣ ਤੋਂ ਬਾਅਦ ਹੀ ਸਕੂਲ ਨੂੰ Login ਲਈ Approve ਕੀਤਾ ਜਾਵੇਗਾ।*
----------------------------------------
#cspunjab #onlineresults #dmc #registration
#computerfaculty #bintuchaudhary #python
----------------------------------------
https://www.cspunjab.com/
https://www.youtube.com/@CSPunjab
https://www.instagram.com/cspunjab/
https://www.facebook.com/CSPunjabCom
https://twitter.com/CSPunjabCom/